Illustration of a Photojournalist, Frontline Rescuer, and Aid Worker in a war zone

War Toys: Evac Ops™ ਤਿੰਨ ਖਿਡਾਰੀਆਂ ਲਈ ਇੱਕ ਸਹਿਕਾਰੀ ਬੋਰਡ ਗੇਮ ਹੈ: ਇੱਕ ਫ਼੍ਰੰਟਲਾਈਨ ਰੈਸਕਿਊਅਰ, ਕੌਮਬੈਟ ਫ਼ੋਟੋ ਜਰਨਲਿਸਟ (ਪੱਤਰਕਾਰ), ਅਤੇ ਏਡ ਵਰਕਰ। ਤੁਹਾਨੂੰ ਇੱਕ ਖਤਰਨਾਕ ਜੰਗ ਵਾਲੇ ਜ਼ੋਨ ਵਿੱਚ ਸਿਵਿਲਿਅਨਾਂ ਨੂੰ ਬਚਾਉਣ ਲਈ ਇਕੱਠੇ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਵਿਸ਼ੇਸ਼ ਹੁਨਰਾਂ ਦੀ ਵਰਤੋਂ ਕਰਨੀ ਪਵੇਗੀ। ਛੇਤੀ ਕੰਮ ਕਰੋ, ਇਸਤੋਂ ਪਹਿਲਾਂ ਕਿ ਸਮਾਂ ਜਾਂ ਰਿਸੋਰਸ ਮੁੱਕ ਜਾਣ, ਜਾਂ ਕਿਸਮਤ ਸਾਥ ਨਾ ਦੇਵੇ!

  • Fronline Rescuers

    ਫ਼੍ਰੰਟਲਾਈਨ ਰੈਸਕਿਊਅਰ ਵੱਧ ਤੋਂ ਵੱਧ ਸਿਵਿਲਿਅਨਾਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਤੋਂ ਬਚਾਉਂਦਾ ਹੈ। ਉਨ੍ਹਾਂ ਕੋਲ ਏਅਰ ਸਟ੍ਰਾਈਕ, ਭਾਰੀ ਹਥਿਆਰਾਂ ਜਾਂ ਕਾਰ ਬੰਬਾਂ ਕਾਰਨ ਹੋਏ ਵਿਸਫ਼ੋਟਾਂ ਤੋਂ ਬਾਅਦ ਲੋਕਾਂ ਨੂੰ ਬਚਾਉਣ ਲਈ ਵਿਸ਼ੇਸ਼ ਸਿਖਲਾਈ ਅਤੇ ਹੁਨਰ ਹੁੰਦੇ ਹਨ।

  • Combat Photojournalists

    ਕੌਮਬੈਟ ਫ਼ੋਟੋ ਜਰਨਲਿਸਟ ਜੰਗ ਦੇ ਪ੍ਰਭਾਵਾਂ ਦਾ ਦਸਤਾਵੇਜ਼ੀਕਰਨ ਕਰਦਾ ਹੈ ਅਤੇ ਬਾਹਰੀ ਦੁਨੀਆ ਨਾਲ ਜੋ ਉਹ ਦੇਖਦੇ ਹਨ ਸਾਂਝਾ ਕਰਦਾ ਹੈ। ਉਨ੍ਹਾਂ ਦੀਆਂ ਫ਼ੋਟੋਆਂ ਏਡ ਵਰਕਰ ਅਤੇ ਫ਼੍ਰੰਟਲਾਈਨ ਰੈਸਕਿਊਅਰ ਨੂੰ ਉਨ੍ਹਾਂ ਦੇ ਕੰਮ ਵੱਲ ਧਿਆਨ ਖਿੱਚਣ ਅਤੇ ਰਿਸੋਰਸ ਕਮਾਉਣ ਵਿੱਚ ਮਦਦ ਕਰਦੀਆਂ ਹਨ।

  • Aid Workers

    ਏਡ ਵਰਕਰ ਸਿਵਿਲਿਅਨਾਂ ਨੂੰ ਬਚਾਉਂਦਾ ਹੈ ਅਤੇ ਉਨ੍ਹਾਂ ਨੂੰ ਪਨਾਹ ਪ੍ਰਦਾਨ ਕਰਦਾ ਹੈ। ਉਹ ਅਕਸਰ ਵੱਡੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਕੰਮ ਕਰਦੇ ਹਨ ਅਤੇ ਬਹੁਤ ਸਾਰੀਆਂ ਭੂਮਿਕਾਵਾਂ ਨੂੰ ਪੂਰਾ ਕਰਦੇ ਹਨ, ਜਿਸ ਵਿੱਚ ਡਾਕਟਰੀ ਦੇਖਭਾਲ ਪ੍ਰਦਾਨ ਕਰਨਾ, ਰਫ਼ਿਊਜੀ ਕੈਂਪ ਬਣਾਉਣਾ, ਅਤੇ ਭੋਜਨ ਅਤੇ ਹੋਰ ਸਪਲਾਈ ਲਿਆਉਣਾ ਸ਼ਾਮਲ ਹੈ।

Illustration of player sharing a mobile device to play a board game

Evac Ops ਦਾ ਸਭ ਤੋਂ ਵੱਧ ਮਜ਼ਾ ਗੇਮਬੋਰਡ ਦੇ ਆਲੇ-ਦੁਆਲੇ ਬੈਠ ਕੇ ਖੇਡਣ ਵਿੱਚ ਆਉਂਦਾ ਹੈ, ਅਤੇ ਇਸਨੂੰ ਕੁਝ ਤਰੀਕਿਆਂ ਨਾਲ ਖੇਡਿਆ ਜਾ ਸਕਦਾ ਹੈ:

  1. ਤੁਸੀਂ ਇਸ ਮੋਬਾਈਲ ਡਿਵਾਈਸ ਨੂੰ ਖਿਡਾਰੀਆਂ ਵਿਚਕਾਰ ਸਾਂਝਾ ਕਰ ਸਕਦੇ ਹੋ ਅਤੇ ਫਿਰ Evac Ops ਐਪ ਨੂੰ ਤੁਹਾਡੀ ਹਰ ਵਾਰੀ 'ਤੇ ਤੁਹਾਨੂੰ ਅੱਗੇ ਦਾ ਰਾਹ ਦੱਸਣ ਦਿਓ।

  2. ਤੁਸੀਂ ਕੁਝ ਪਲੇ ਸੈੱਟਾਂ ਨਾਲ ਸ਼ਾਮਲ ਗੇਮ ਦੇ ਪੀਸਾਂ ਨਾਲ ਖੇਡਣ ਲਈ ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰ ਸਕਦੇ ਹੋ।

  3. ਜਾਂ ਫਿਰ ਤੁਸੀਂ ਆਪਣੀ ਗੇਮ ਦੇ ਪੀਸਾਂ ਨੂੰ ਡਾਊਨਲੋਡ ਅਤੇ ਪ੍ਰਿੰਟ ਕਰਨ ਲਈ EvacOps.app ਵੈੱਬਸਾਈਟ 'ਤੇ ਜਾ ਸਕਦੇ ਹੋ।

Prototype of War Toys: Evac Ops board game

Evac Ops ਐਕਸ਼ਨ ਫ਼ਿਗਰਾਂ

Khaled

Mouna

Dominique

Ashok

Asmaa

Byron

Ron

Vero

David

Chris

Nicole

Dickey

ਜ਼ਿਆਦਾਤਰ ਗੇਮ ਸੈੱਟਾਂ ਵਿੱਚ ਸ਼ਾਮਲ ਹਨ: 2x ਫ਼੍ਰੰਟਲਾਈਨ ਰੈਸਕਿਊਅਰ, 2x ਏਡ ਵਰਕਰ, ਅਤੇ 2x ਕੌਮਬੈਟ ਫ਼ੋਟੋ ਜਰਨਲਿਸਟ (ਬੇਤਰਤੀਬ)

Evac Ops™ ਨੂੰ War Toys® ਦੀ ਗੈਰ-ਲਾਭਕਾਰੀ ਸੰਸਥਾ ਵੱਲੋਂ ਹੇਠ ਲਿਖਿਆਂ ਦੀ ਸਹਾਇਤਾ ਨਾਲ ਬਣਾਇਆ ਗਿਆ ਸੀ:

ਨਿਰਮਾਤਾ:
Believe-Fly Toys Co., Ltd. Shantou, China
ਥੋਕ ਪੁੱਛਗਿੱਛ (MOQ 3000 pcs):
market@beflytoys.com